Lesson 1 ( Part 2): There is/There are
ਇਸ lesson ਵਿੱਚ ਸਿੱਖੋ:
There is / There are: ਇਹ ਕਹਿਣ ਲਈ ਵਰਤਿਆ ਜਾਂਦਾ ਹੈ ਕਿ ਕੋਈ ਵਿਅਕਤੀ ਜਾਂ ਕੋਈ ਚੀਜ਼ ਮੌਜੂਦ ਹੈ
There is a Tim Hortons nearby.
ਇੱਥੇ ਨੇੜੇ ਇੱਕ ਟਿਮ ਹਾਰਟਨ ਹੈ |
There are so many trees near my house.
ਮੇਰੇ ਘਰ ਦੇ ਨੇੜੇ ਬਹੁਤ ਸਾਰੇ ਰੁੱਖ ਹਨ।
Ready to Speak?
Send two voice notes
-
- Describe the area near your house using there is/there are.
- What is in your room?