Cargo and Load

 📌 Points to Remember

1. I make sure / I made sure

  • I make sure = ਮੈਂ ਯਕੀਨੀ ਬਣਾਉਂਦਾ/ਬਣਾਉਂਦੀ ਹਾਂ — regular/present situation
    I make sure the load is secure before driving.
  • I made sure = ਮੈਂ ਯਕੀਨੀ ਬਣਾਇਆ — past situation
    I made sure the doors were locked before leaving.

2. Hazardous Goods = ਖ਼ਤਰਨਾਕ ਸਮਾਨ / ਪਦਾਰਥ
Placards = ਖ਼ਤਰੇ ਦੀ ਜਾਣਕਾਰੀ ਦਿਖਾਉਣ ਵਾਲੇ signs ਜੋ truck/trailer ਉੱਤੇ ਲਗਾਏ ਜਾਂਦੇ ਹਨ।

3. Here it is = ਲਓ ਜੀ, ਇਹ ਰਿਹਾ / ਇਹ ਰਹੀ।