Punjabi to English Practice Sheets.

Level 1 – Upper Basic 

"I'm here to"

I am here to + verb… 

ਆਈ ਐਮ ਹੀਅਰ ਟੂ + ਕਿਰੀਆ

Example:  I am here to help you. ਮੈਂ ਤੁਹਾਡੀ ਮਦਦ ਕਰਨ ਲਈ ਇੱਥੇ ਹਾਂ

I am here to support you. 

"I have something to"

I have something to + verb ਇੱਥੇ ਅਸੀਂ something ਤੋਂ ਬਾਅਦ to  ਲਗਾ ਰਹੇ ਹਾਂ, to ਤੋ ਬਾਦ Verb ਆਏਗੀ ।

I have something to ask you. 

I have something to say. I have something to finish. 

"Please" ਕਦੋਂ ਵਰਤਣਾ

Please + ਕਿਰਿਆ ਨਿਮਰਤਾ ਨਾਲ ਕਿਸੇ ਨੂੰ ਕੁਝ ਕਰਨ ਲਈ ਬੇਨਤੀ ਕਰਨ ਲਈ ਵਰਤੀ ਜਾਂਦੀ ਹੈ। ਇਸਨੂੰ ਵਰਤਣਾ ਮੈਨਰਸ ਦਰਸ਼ਾਉਂਦਾ ਹੈ ।

Please sit here. 

 ਕਿਰਪਾ ਕਰਕੇ ਇੱਥੇ ਬੈਠੋ।

Learn the use of "There is no need to"

There is no need to + Verb. 

ਇਸ ਤਰ੍ਹਾਂ ਦੇ ਵਾਕ ਦੀ ਵਰਤੋ ਇਹ ਦੱਸਣ ਲਈ ਕਿਤੀ ਜਾਂਦੀ ਹੈ ਕਿ ਕਿਸੇ ਚੀਜ਼ ਨੂੰ ਕਰਨ ਦੀ ਕੋਈ ਲੋੜ ਨਹੀਂ ਹੈ।

There is no need to cry. 

Don't Stop until it is done.

"There's nothing + __ can't + verb"

ਦੇਅਰ ਇਜ਼ ਨਥਿੰਗ ਦੇ ਮਗਰ I, we, you , they, noun ਫੇਰ can’t ਦੇ ਬਾਅਦ ਕਿਰਿਆ (verb) ➡️ There’s nothing I can’t do. – ਅਜਿਹਾ ਕੁਝ ਨਹੀਂ ਹੈ ਜੋ ਮੈਂ ਨਹੀਂ ਕਰ ਸਕਦਾ।

There is nothing you can’t do.

"There's no way"

‘There’s no way’ means ਤੁਸੀਂ ਕਹਿ ਰਹੇ ਹੋ ਇਵੇਂ ਹੋ ਹੀ ਨਹੀਂ ਸਕਦਾ।

There’s no way, she can lie to me. 

ਇਹ ਹੋ ਨਹੀਂ ਸਕਦਾ, ਉਹ ਮੇਰੇ ਨਾਲ ਝੂਠ ਬੋਲੇ।

"I'd rather."

I’d rather meaning ਮੈਂ ਇਸਦੇ ਬਜਾਏ – I‘d rather – ਆਈਡ ਰੈਦਰ

I’d rather go alone.  – ਮੈਂ ਇਕੱਲਾ ਜਾਣਾ ਪਸੰਦ ਕਰਾਂਗਾ ।

ਜਦੋ ਕਿਸੇ ਚੀਜ਼ ਨੂੰ ਪਰੈਫਰੇਂਸ ( ਤਵਜ਼ੋ) ਦੇਣੀ ਹੋਵੇ।

"Are you into"

ਤੁਸੀਂ ਕਿਸੇ ਨੂੰ ਪੁੱਛ ਰਹੇ ਹੋ ਕਿ ਕੀ ਉਹ ਕੁਝ ਕਰਨਾ ਪਸੰਦ ਕਰਦੇ ਹਨ ਜਾਂ ਦਿਲਚਸਪੀ ਰੱਖਦੇ ਹਨ।                                          Are you into this book? – ਕੀ ਤੁਸੀਂ ਇਸ ਕਿਤਾਬ ਵਿੱਚ ਦਿਲਚਸਪੀ ਰੱਖਦੇ ਹੋ?  Are you into her? – ਕੀ ਤੁਸੀਂ ਉਸ ਵਿੱਚ ਦਿਲਚਸਪੀ ਰੱਖਦੇ ਹੋ?                       

Practice Makes Progress

"I am looking forward to"

Looking forward to ਦਾ ਮਤਲਬ ਅਸੀਂ ਕਿਸੇ ਚੀਜ਼ ਦੀ ਉਡੀਕ ਕਰ ਰਹੇ ਹਾਂ ਯਾਂ ਉਸਦੀ ਉਮੀਦ (hope) ਕਰ ਰਹੇ ਹਾਂ 

Very polite way to say ➡️ ਅਸੀਂ ਕਿਸੇ ਚੀਜ਼ ਦੀ ਉਡੀਕ ਕਰ ਰਹੇ ਹਾਂ ਯਾਂ ਉਮੀਦ (hope) ਕਰ ਰਹੇ ਹਾਂ 

"I am having a hard time"

ਅਸੀਂ ਇਸ ਵਾਕ ਦੀ ਵਰਤੋਂ ਕਿਸੇ ਨੂੰ ਇਹ ਦੱਸਣ ਲਈ ਕਰਾਂਗੇ ਕਿ ਸਾਨੂੰ ਕੁਝ ਕਰਨ ਵਿੱਚ ਮੁਸ਼ਕਲ ਆ ਰਹੀ ਹੈ।   

ਸੌਖੀ ਭਾਸ਼ਾ ਵਿੱਚ ਅਸੀਂ ਦੱਸ ਰਹੇ ਹਾਂ ਕਿ ਕੋਈ ਚੀਜ਼ ਸਾਡੇ ਲਈ ਔਖੀ ਹੈ ਅਤੇ ਸਾਨੂੰ ਔਖਾ ਸਮਾਂ ਦੇ ਰਹੀ ਹੈ।

"I'm dying to"

ਮੈਂ ______ ਕਰਨ ਲਈ ਮਰੀਆ ਜਾ ਰਿਹਾ ਹਾਂ।I’m dying to meet my family. – ਮੈਂ ਆਪਣੀ ਮਾਂ ਨੂੰ ਮਿਲਣ ਲਈ ਮਰ ਰਿਹਾ ਹਾਂ।

I’m dying to visit Japan.                I’m dying to eat this food.              

"It takes time to"

It takes (time) to + Verb ➡️ਜਦੋਂ ਅਸੀਂ ਕਿਸੇ ਨੂੰ ਦੱਸ ਰਹੇ ਹੁੰਦੇ ਹਾਂ ਕਿ ਕੁਝ ਕਰਨ ਲਈ ਕਿੰਨਾ ਲੱਗਦਾ ਹੈ ।

Example: It takes time to learn English.                                            

Say No to Tiktok and Instagram until you learn English.

"Rumor has it"

ਰੁਮਰ ਅਫਵਾ ਨੂੰ ਕਹਿੰਦੇ ਹਨ। Rumor has it ➡️Rumor has it + subject + verb.                                      Rumor has it’ ਇੱਕ Expression ਹੈ । ਮਤਲਬ ਕੋਈ ਅਫਵਾ ਉੜ ਰਹਿ ਹੈ। 

"It's very kind of you to"

It’s very kind of you to + (verb). ‘It’s very kind of you’ ਦਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਕਿਸੇ ਨੇ ਜੋ ਕੀਤਾ ਜਾਂ ਕਿਹਾ ਹੈ ਉਹ ਬਹੁਤ ਪ੍ਰਸ਼ੰਸਾਯੋਗ।                      Kind – ਦਯਾਲੁ

"I am working on"

I am working on +Noun, ਵਾਕੰਸ਼ ‘working on’ ਕਿਸੇ ਇੱਕ ਸਰੀਰਕ ਜਾਂ ਮਾਨਸਿਕ ਪ੍ਰਾਪਤੀ ਵੱਲ ਕੋਸ਼ਿਸ਼ ਨੂੰ ਦਰਸਾਉਂਦਾ ਹੈ। ਇਸਦਾ ਮਤਲਬ ਅਸੀਂ ਕਿਸੇ ਚੀਜ਼ ਉੱਤੇ ਕਮ ਕਰ ਰਹੇ ਹਾਂ |

"It's no use"

It’s no use + (verb-ing).              It’s no use ਦਾ ਮਤਲਬ ਇਹਦਾ ਕੋਈ ਫਾਇਦਾ ਨਹੀਂ ਹੈ ਯਾਂ ਇਵੇਂ ਨਹੀਂ ਕਰਨਾ ਚਾਹਿਦਾ ਹੈ।                                         It’s no use fighting. 

Support Listenact. Tell your Friends about our Website.

"It occurred to me"

It occurred to me that + subject + verb.                            ‘Occurred’ ਸ਼ਬਦ ਰਾਹੀਂ ਅਸੀਂ ਕਿਸੇ ਨੂੰ ਸੂਚਿਤ ਕਰਦੇ ਹਾਂ ਕਿ ਤੁਹਾਡੇ ਮਨ ਵਿੱਚ ਕੁਝ ਆਇਆ ਹੈ। ਤੁਸੀਂ ਕਿਸੇ ਨੂੰ ਇਹ ਦੱਸ ਰਹੇ ਹੋ ਕਿ ਤੁਸੀਂ ਅਚਾਨਕ ਕਿਸੇ ਚੀਜ਼ ਬਾਰੇ ਸੋਚਿਆ ਜਾਂ ਯਾਦ ਕੀਤਾ ਹੈ।ਸੋਖੀ ਭਾਸ਼ਾ ਵਿੱਚ ਮੇਰੇ ਦਿਮਾਗ ਵਿੱਚ ਆਇਆ ।

"I've heard that"

I’ve heard that + subject+ verb. 

ਇਸ ਵਾਕ ਵਿੱਚ ਤੁਸੀਂ ਕਿਸੇ ਨੂੰ ਇਹ ਦੱਸ ਰਹੇ ਹੋ ਕਿ ਤੁਹਾਨੂੰ ਕਿਸੇ ਚੀਜ਼ ਬਾਰੇ ਪਤਾ ਹੈ ਜਾਂ ਜੋ ਕੁਝ ਵਾਪਰ ਰਿਹਾ ਹੈ ਤੁਸੀਂ ਉਸ ਬਾਰੇ ਸੁਣਿਆ ਹੈ।

I’ve heard that you got job.            I’ve heard that you won match.    I’ve heard that you won match. 

"You could have"

You could have + (past participle).“You could have + verb 3rd form”. ਇੱਕ Sentence structure ਹੈ ਜਿਸਦੀ ਵਰਤੋਂ ਅਤੀਤ ਦੀ ਅਣਸੁਲਝੀ ਸੰਭਾਵਨਾ ਜਾਂ ਖੁੰਝੇ ਹੋਏ ਮੌਕੇ ਨੂੰ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ। ਇਸਦਾ ਮਤਲਬ ਇਹ ਹੈ ਕਿ ਅਤੀਤ ਵਿੱਚ ਕੁਝ ਕਰਨ ਦਾ ਮੌਕਾ ਸੀ, ਪਰ ਵਰਤਿਆ ਨਹੀਂ ਗਿਆ ਸੀ।  

"If I were you. I would"

If I were you, I would + (verb).    

ਜੇ ਮੈਂ ਤੁਸੀਂ ਹੁੰਦਾ, ਤਾਂ ਮੈਂ + _____ ਕਰਦਾ । ਇੱਥੇ ਤੁਸੀਂ ਇੱਕ ਉਦਾਹਰਣ ਦੇ ਰਹੇ ਹੋ ਕਿ ਤੁਸੀਂ ਕਿਸੇ ਦੀ ਜਗ੍ਹਾਂ ਹੁੰਦੇ ਤਾਂ ਕੀ ਫੈਸਲਾ ਕਰਦੇ।      If I were you, I would say sorry.    ਜੇ ਮੈਂ ਤੁਸੀਂ ਹੁੰਦਾ, ਤਾਂ ਮੈਂ ਮੁਆਫ਼ੀ ਮੰਗਦਾ ।

 

ਸਾਰੇ ਟੋਪਿਕ ਚੰਗੀ ਤਰੀਕੇ ਨਾਲ ਪੜ੍ਹ ਲਏ

Book Test only for $10.
                                                                                                     Whatsapp +12264013002