Punjabi Rahi English Sikho (Audio Course)
About Course
LEVEL – Absolute Basic. (Bilkul Basic Level)
Learn English from Punjabi with our Audio course. Simple, fast and effective way of learning English. Learn English with Chetna Sharma’s audio course. Listen to Demo lessons for Free. 0 Level in English. Don’t worry. This course teaches you English from the start.
Learn English Grammar, English Vocabulary, How to make sentences and Practice Daily use conversations.
Only for Punjabi Speakers: ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੀ ਸਿੱਖਿਆ ਜਾਂ ਉਮਰ ਕੀ ਹੈ। Listenact ਦੇ ਨਾਲ ਤੁਸੀਂ ਬਿਨਾਂ ਕਿਸੇ ਸਮੱਸਿਆ ਦੇ Course ਸ਼ੁਰੂ ਕਰ ਸਕਦੇ ਹੋ। ਤੁਹਾਨੂੰ ਸਿਰਫ਼ ਮੋਬਾਈਲ, ਇੰਟਰਨੈੱਟ ਅਤੇ ਸੁਣਨ ਲਈ ਕੁਝ ਸਮਾਂ ਚਾਹੀਦਾ ਹੈ।
ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੂ.ਕੇ. ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਬਹੁਤ ਸਾਰੇ ਪੰਜਾਬੀ ਰਹਿੰਦੇ ਹਨ ਜੋ ਆਪਣੇ ਆਪ ਨੂੰ ਘੱਟ ਮਹਿਸੂਸ ਕਰਦੇ ਹਨ ਕਿਉਂਕਿ ਉਹ ਅੰਗਰੇਜ਼ੀ ਨਹੀਂ ਬੋਲ ਸਕਦੇ। ਉਹ ਨੌਕਰੀ ਦੇ ਮੌਕੇ ਗੁਆ ਦਿੰਦੇ ਹਨ ਅਤੇ ਇਸ ਕਾਰਨ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਮੱਸਿਆ ਨੂੰ ਹੱਲ ਕਰਨ ਲਈ, Listenact ਦਾ ਸੁਨੋ ਤੇ ਸਿੱਖੋ Concept ਤੁਹਾਨੂੰ ਆਸਾਨ ਤਰੀਕੇ ਨਾਲ ਅੰਗਰੇਜ਼ੀ ਸਿਖਾ ਸਕਦਾ ਹੈ। ਸੁਣੋ ਅਤੇ ਸਿੱਖੋ ਵਿੱਚ, ਤੁਹਾਨੂੰ ਸਾਡੇ ਕੋਰਸ ਦੀ Lifetime access ਮਿਲੇਗੀ ਅਤੇ ਤੁਸੀਂ ਆਪਣੀ ਰਫਤਾਰ ਨਾਲ ਸੁਣ ਅਤੇ ਸਿੱਖ ਸਕਦੇ ਹੋ।
#learnEnglishtoPunjabi #ChetnaSharmaaudiocourse #Englishlessons #learnEnglishthroughPunjabi
Course Content
Lesson 1
-
00:00
-
00:00
-
00:00
-
00:00
-
00:00
-
Exercises
00:00