English for Truck Drivers – Practical Video Course

Categories: Learn English
Wishlist Share

About Course

Truck driving ਵਿੱਚ English ਤੁਹਾਡੇ daily work ਦਾ important part ਹੈ. Dispatch ਨਾਲ ਗੱਲ ਕਰਨੀ ਹੋਵੇ, pickup ਜਾਂ delivery ਕਰਨੀ ਹੋਵੇ, security gate ’ਤੇ communicate ਕਰਨਾ ਹੋਵੇ ਜਾਂ delay explain ਕਰਨਾ ਹੋਵੇ — ਸਹੀ English ਤੁਹਾਡਾ ਕੰਮ ਕਾਫ਼ੀ easy ਬਣਾ ਸਕਦੀ ਹੈ।

ਇਹ video course ਖਾਸ ਤੌਰ ’ਤੇ Punjabi truck drivers ਲਈ ਬਣਾਇਆ ਗਿਆ ਹੈ ਜੋ ਆਪਣੀ practical spoken English improve ਕਰਨਾ ਚਾਹੁੰਦੇ ਹਨ।

ਇਸ course ਵਿੱਚ ਤੁਸੀਂ real trucking situations ਵਿੱਚ ਵਰਤੀ ਜਾਣ ਵਾਲੀ English ਸਿੱਖੋਗੇ — truck ਅਤੇ load ਬਾਰੇ ਗੱਲ ਕਰਨੀ, pickup & delivery, ETA ਅਤੇ delays explain ਕਰਨੇ, documents ਬਾਰੇ communicate ਕਰਨਾ, security gate ਅਤੇ warehouse ’ਤੇ ਗੱਲਬਾਤ ਕਰਨੀ ਅਤੇ ਹੋਰ ਕਈ daily trucking conversations handle ਕਰਨੀਆਂ।

ਇੱਥੇ focus complicated grammar ’ਤੇ ਨਹੀਂ, ਬਲਕਿ practical English, useful vocabulary, sentence structures ਅਤੇ ready-to-use sentences ’ਤੇ ਹੈ।

🎯 Simple English + Punjabi Explanation + Real Trucking Situations

ਜੇ ਤੁਹਾਨੂੰ English ਥੋੜ੍ਹੀ-ਬਹੁਤ ਆਉਂਦੀ ਹੈ ਪਰ ਬੋਲਣ ਵੇਲੇ sentence ਨਹੀਂ ਬਣਦਾ ਜਾਂ confidence ਘੱਟ ਹੈ, ਇਹ course ਤੁਹਾਡੀ everyday trucking English improve ਕਰਨ ਵਿੱਚ help ਕਰੇਗਾ.

Show More

Course Content

2

3

4

5

6

7

8

9

10

11

12

13

Student Ratings & Reviews

No Review Yet
No Review Yet

Want to receive push notifications for all major on-site activities?