Basic English from Punjabi
Level 0

Is/am/ are

I am ➡️ ਮੈਂ ਹਾਂ।

You are ➡️ਤੁਸੀਂਂ ਹੋ।

She is ➡️ਉਹ ਹੈ।

He is ➡️ਉਹ ਹੈ।

It is ➡️ਇਹ ਹੈ।

We are ➡️ਅਸੀਂ ਹਾਂ।

They are ➡️ਉਹ ਹਨ।

Has/have

I have ➡️ਮੇਰੇ ਕੋਲ ਹੈ

You have ➡️ਤੁਹਾਡੇ ਕੋਲ ਹੈ

She has ➡️ ਉਸ ਕੋਲ ਹੈ

He has ➡️ ਉਸ ਕੋਲ ਹੈ

It has  ➡️ ਇਸ ਕੋਲ ਹੈ

We have ➡️ ਸਾਡੇ ਕੋਲ ਹੈ

They have ➡️ਉਹਨਾ ਕੋਲ ਹੈ

Does not have

She does not have ➡️ ਉਸ ਕੋਲ ਨਹੀਂ ਹੈ।

He does not have ➡️ ਉਸ ਕੋਲ ਨਹੀਂ ਹੈ।

Raman doesn’t have   ➡️ ਰਮਨ ਕੋਲ ਨਹੀਂ ਹੈ।

Harry does not have ➡️ ਹੈਰੀ ਕੋਲ ਨਹੀਂ ਹੈ।

It does not have ➡️ ਇਸ ਕੋਲ ਨਹੀਂ ਹੈ 

Do not have 

I do not have ➡️ ਮੇਰੇ ਕੋਲ ਨਹੀਂ ਹੈ

You don’t have ➡️ ਤੁਹਾਡੇ ਕੋਲ ਨਹੀਂ ਹੈ

We don’t have ➡️ ਸਾਡੇ ਕੋਲ ਨਹੀਂ ਹੈ

They don’t have ➡️ਉਨ੍ਹਾਂ ਕੋਲ ਨਹੀਂ ਹੈ

Kids don’t have ➡️ਬੱਚਿਆਂ ਕੋਲ ਨਹੀਂ ਹੈ                                                       

Prepare Topic -> Give Test 

Fastest Way of Learning. 

Had

I had ➡️ ਮੇਰੇ ਕੋਲ ਸੀ।

You had ➡️ਤੁਹਾਡੇ ਕੋਲ ਸੀ।

She had ➡️ ਉਸਦੇ ਕੋਲ ਸੀ । ( ਕੁੜੀ ਵਾਸਤੇ)

He had ➡️ ਉਸਦੇ ਕੋਲ ਸੀ। ( ਮੁੰਡੇ ਵਾਸਤੇ )

It had ➡️ ਇਸਦੇ ਕੋਲ ਸੀ।

We had ➡️ ਸਾਡੇ ਕੋਲ ਸੀ।

They had ➡️ ਉਹਨਾਂ ਕੋਲ ਸੀ।

Did not have

I did not have ➡️ਮੇਰੇ ਕੋਲ ਨਹੀਂ ਸੀ

You did not have ➡️ਤੁਹਾਡੇ ਕੋਲ ਨਹੀਂ ਸੀ

She did not have ➡️ ਉਸ ਕੋਲ ਨਹੀਂ ਸੀ

He did not have➡️ ਉਸ ਕੋਲ ਨਹੀਂ ਸੀ

It did not have ➡️ ਇਸ ਕੋਲ ਨਹੀਂ ਸੀ

We did not have➡️ ਸਾਡੇ ਕੋਲ ਨਹੀਂ ਸੀ

They did not have ➡️ਉਹਨਾ ਕੋਲ ਨਹੀਂ ਸੀ

Did __ have? 

Did I have? ➡️ਕੀ ਮੇਰੇ ਕੋਲ ਸੀ?

Did you have? ➡️ ਕੀ ਤੁਹਾਡੇ ਕੋਲ ਸੀ?

Did she have? ➡️ਕੀ ਉਸਦੇ ਕੋਲ ਸੀ?

Did he have? ➡️ਕੀ ਉਸਦੇ ਕੋਲ ਸੀ?

Did it have? ➡️ਕੀ ਇਸਦੇ ਕੋਲ ਸੀ?

Did we have? ➡️ਕੀ ਸਾਡੇ ਕੋਲ ਸੀ?

Did they have? ➡️ਕੀ ਉਹਨਾਂ ਕੋਲ ਸੀ ?

One Topic At a Time. 

LEARN ENGLISH WITH OUR AUDIO COURSE 

Struggling with English? Learn easily in Punjabi!
🎧 Audio Course – Learn Anytime, Anywhere!
🚀 Master English Faster with Easy Explanations!
💡 Simple, Effective & 100% Practical Learning!

👉 Start Learning Today! Click Below!
📲 Enroll Now & Speak English Confidently!