Time management Audio course in Punjabi

Categories: Living Skills
Wishlist Share
Share Course
Page Link
Share On Social Media

About Course

ਟਾਇਮ ਮੈਨਜ਼ਮੈਂਟ ਕੋਰਸ: ਆਪਣੇ ਜੀਵਨ ਨੂੰ ਬੇਹਤਰ ਬਣਾਉਣ ਲਈ ਤਿਆਰ ਹੋ ਜਾਵੋ। ਇਹ ਕੋਰਸ ਪੰਜਾਬੀ ਲਈ ਹੈ ਜੋ ਸਮੇਂ ਨੂੰ ਸੰਭਾਲਣ ਅਤੇ ਅਪਨੀ Personality Development ਵਿੱਚ ਰੁਚਿ ਰੱਖਦੇ ਹਨ। ਇਹ ਕੋਰਸ ਤੁਹਾਨੂੰ ਪ੍ਰੇਰਿਤ ਕਰੇਗਾ, ਅਤੇ ਸਾਨੂੰ ਸਿੱਖਣ ਵਿੱਚ ਮਦਦ ਕਰੇਗਾ ਕਿ ਕਿਵੇਂ ਆਪਣੇ ਵਕਤ ਨੂੰ ਸੁਧਾਰਣਾ ਅਤੇ ਸਿਰਜਨਾਤਮਕ ਤੌਰ ਤੇ ਵਰਤਣਾ ਹੈ। ਸਾਡੇ ਨਾਲ ਜੁੜੋ ਅਤੇ ਆਪਣੇ ਜੀਵਨ ਵਿੱਚ ਅਦਭੁਤ ਬਦਲਾਅ ਲਓ!”

ਤੁਸੀਂ ਸਮਾਂ ਕਿਉਂ ਬਰਬਾਦ ਕਰਦੇ ਹੋ?

ਇਸਦਾ ਅਸਲ ਉੱਤਰ ਲੈਣ ਲਈ ਇਸ ਕੋਰਸ ਨੂੰ ਧਿਆਨ ਨਾਲ ਸੁਣੋ । ਕਰਨ ਵਿੱਚ ਕੁਝ ਸਰਲ ਤਰੀਕੇ ਦਿੱਤੇ ਗਏ ਹਨ ਜਿਹਨ੍ਹਾਂ ਨੂੰ ਵਰਤ ਕੇ ਤੁਸੀਂ ਆਪਣਾ ਵਕਤ ਬਦਲ ਸਕਦੇ ਹੋ ।

Show More

Course Content

Day 1

Day 2

Day 3

Day 4

Day 5

Day 6

Revision

Student Ratings & Reviews

No Review Yet
No Review Yet

Want to receive push notifications for all major on-site activities?